ਰੋਜ਼ ਕਿੰਨਾ ਪਾਣੀ ਪੀਣਾ ਚਾਹੀਦਾ ਹੈ

ਪਾਣੀ ਪੀਣਾ ਹੈਲਥ ਅਤੇ ਸਕਿਨ ਦੋਹਾਂ ਲਈ ਚੰਗਾ ਹੁੰਦਾ ਹੈ

ਇਸ ਗੱਲ ਦੀ ਹਮੇਸ਼ਾ ਕਨਫਿਊਜ਼ਨ ਰਹਿੰਦੀ ਹੈ ਕਿ ਇਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ

ਪਾਣੀ ਸਰੀਰ ਦੇ ਭਾਰ ਦਾ 50 ਫੀਸਦੀ ਤੋਂ 70 ਫੀਸਦੀ ਦਾ ਹਿੱਸਾ ਬਣਦਾ ਹੈ