Periods ਵਿੱਚ ਢਿੱਲੇ ਅਤੇ ਫਿੱਕੇ ਰੰਗ ਦੇ ਕੱਪੜੇ ਪਾਉਣਾ ਕਿਉਂ ਫਾਇਦੇਮੰਦ..!
ਢਿੱਲੇ ਕੱਪੜੇ ਪਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ
ਮਨ ਅਤੇ ਸਰੀਰ ਸ਼ਾਂਤ ਰਹਿੰਦੇ ਹਨ
ਮੂਡ ਸਵਿੰਗ ਘੱਟ ਹੋਵੇਗਾ
ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹੇਗਾ